Collegiate

CT Group with the legacy of almost 25 Years in education, having 2 mega campuses, 2 international level schools in Jalandhar city, 1 world class university in Ludhiana city, adding another feather in its cap by opening up one of its kind “Collegiate School” affiliated to Punjab School Education Board for the students of 10+1 in the university campus. Our experienced faculty will impart the education in following Three Pathways to the students along with regular curriculum of 10+1.

ਸਿੱਖਿਆ ਦੇ ਖੇਤਰ ਵਿੱਚ 25 ਸਾਲ ਦੀਆਂ ਪ੍ਰਾਪਤੀਆਂ ਦੌਰਾਨ ਜਲੰਧਰ ਸ਼ਹਿਰ ਵਿੱਚ ਦੋ ਉੱਚ-ਪੱਧਰੀ ਕੈਂਪਸ, ਦੋ ਅੰਤਰਰਾਸ਼ਟਰੀ ਪੱਧਰ ਦੇ ਸਕੂਲ ਅਤੇ ਲੁਧਿਆਣਾ ਵਿੱਚ ਅੰਤਰਰਾਸ਼ਟਰੀ ਪੱਧਰੀ ਦਾ ਵਿਸ਼ਵਵਿੱਦਿਆਲਾ ਖੋਲਣ ਦਾ ਮੀਲ ਪੱਥਰ ਸਥਾਪਤ ਕੀਤਾ ਹੈ। ਹੁਣ ਆਪਣੀ ਉਡਾਣ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਕਾਲਜੀਏਟ ਸਕੂਲ ਯੂਨੀਵਰਸਿਟੀ ਕੈਂਪਸ ਵਿੱਚ ਖੋਲ੍ਹ ਕੇ ਇਕ ਨਵੀਂ ਖੰਭ ਜੋੜਨ ਜਾ ਰਹੇ ਹਨ । ਜਿਸਦਾ ਉਦੇਸ਼ 11ਵੀਂ ਤੇ 12ਵੀਂ ਦੇ ਵਿਦਿਆਥੀਆਂ ਨੂੰ ਲਾਭਕਾਰੀ ਕਿੱਤੇ ਦੇ ਸਮਰੱਥ ਬਣਾਉਣ ਲਈ ਸਿੱਖਿਆ ਪ੍ਰਦਾਨ ਕਰਨਾ ਹੈ ।

10+1 to Ph.D in One Campus / 10+1 ਤੋਂ Ph.D ਤੱਕ ਇੱਕ ਹੀ ਕੈਂਪਸ ਵਿੱਚ

Pathway-1 (Study Abroad) with IELTS/IELTS+ from our own Authorized Venture / ਮਾਰਗ 1: IELTS/IELTS+ ਦੇ ਨਾਲ ਵਿਦੇਸ਼ ਵਿੱਚ ਪੜ੍ਹਾਈ ਸਾਡੀ ਆਪਣੀ ਸੰਸਥਾ CTGES CT ਗਲੋਬਲ ਐਜੂਕੇਸ਼ਨ ਸਰਵਿਸਿਜ਼ (License No. 1179/ALC-4/LA/JAL)

Along with regular study preparation of IELTS and IELTS+, Skill Enhancement Courses & Personality Development, especially designed for the students to equip them with employability skills required in the foreign nations and enhances their job opportunities abroad. Our Counselors will help the Interested students to migrate to Canada, UK, USA, Australia, Europe and New Zealand.

IELTS ਅਤੇ IELTS+ ਦੀ ਨਿਯਮਤ ਅਧਿਐਨ ਦੀ ਤਿਆਰੀ ਦੇ ਨਾਲ ਹਾਲਤ ਸੁਧਾਰ ਕੋਰਸ ਅਤੇ ਸ਼ਖ਼ਸੀਅਤ ਵਿਕਾਸ ਖਾਸ ਤੌਰ ‘ਤੇ ਵਿਦਿਆਰਥੀਆਂ ਲਈ ਸਿੱਖਿਆ ਦੇ ਖੇਤਰ ਵਿੱਚ 25 ਸਾਲ ਦੀਆਂ ਪ੍ਰਾਪਤੀਆਂ ਦੌਰਾਨ ਜਲੰਧਰ ਸ਼ਹਿਰ ਵਿੱਚ ਦੋ ਉੱਚ-ਪੱਧਰੀ ਕੈਂਪਸ,ਦੋ ਅੰਤਰਰਾਸ਼ਟਰੀ ਪੱਧਰ ਦੇ ਸਕੂਲ ਅਤੇ ਲੁਧਿਆਣਾ ਵਿੱਚ ਅੰਤਰਰਾਸ਼ਟਰੀ ਪੱਧਰੀ ਦਾ ਵਿਸ਼ਵਵਿੱਦਿਆਲਾ ਖੋਲਣ ਦਾ ਮੀਲ ਪੱਥਰ ਸਥਾਪਤ ਕੀਤਾ ਹੈ। ਹੁਣ ਆਪਣੀ ਉਡਾਣ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਕਾਲਜੀਏਟ ਸਕੂਲ ਯੂਨੀਵਰਸਿਟੀ ਕੈਂਪਸ ਵਿੱਚ ਖੋਲ੍ਹ ਕੇ ਇਕ ਨਵੀਂ ਖੰਭ ਜੋੜਨ ਜਾ ਰਹੇ ਹਨ । ਜਿਸਦਾ ਉਦੇਸ਼ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਲਾਭਕਾਰੀ ਕਿੱਤੇ ਦੇ ਸਮਰੱਥ ਬਣਾਉਣ ਲਈ ਸਿੱਖਿਆ ਪ੍ਰਦਾਨ ਕਰਨਾ ਹੈ।

Pathway-2 (Preparation for Higher Studies with Skill Enhancement) / ਮਾਰਗ 2:- ਉਚੇਰੀ ਸਿੱਖਿਆ ਦੇ ਨਾਲ ਹੁਨਰ ਵਿਕਾਸ ਦੀ ਤਿਆਰੀ

Exclusive sessions for students on Domain Specific Fields like Commerce, Business, Accounting & Finance, Robotics, Al, Cyber Security, Data Sciences, Radiology. Medical Lab Technology, Operation Theater Technology, Pharmacy, Law, Fashion Design, Multimedia, Start-ups, Physical Education and Entrepreneurship.

ਵਿਦਿਆਰਥੀਆਂ ਲਈ ਵਿਸ਼ੇਸ਼ ਖੇਤਰਾਂ ਜਿਵੇਂ ਕਿ ਕਾਮਰਸ, ਕਾਰੋਬਾਰ, ਅਕਾਊਂਟਿੰਗ ਅਤੇ ਫਾਇਨਾਂਸ, ਰੋਬੋਟਿਕਸ, ਏ.ਆਈ., ਸਾਈਬਰ ਸਕਿਊਰਿਟੀ, ਡਾਟਾ ਵਿਗਿਆਨ, ਰੇਡੀਓਲੋਜੀ, ਮੈਡੀਕਲ ਲੈਬ ਟੈਕਨਾਲੋਜੀ, ਓਪਰੇਸ਼ਨ ਥੀਏਟਰ ਤਕਨਾਲੋਜੀ, ਫਾਰਮੇਸੀ, ਕਾਨੂੰਨ, ਫੈਸ਼ਨ ਡਿਜ਼ਾਈਨ, ਮਲਟੀਮੀਡੀਆ, ਸਟਾਰਟ-ਅੱਪ, ਸਰੀਰਕ ਸਿੱਖਿਆ, ਉਦਮਤਾ ਆਦਿ ਤੇ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਜਾਣਗੇ ।

Pathway - 3 (Competitive Exam Preparation) / ਮਾਰਗ 3- ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ

Key sessions on Generic Skills to crack competitive exams like IAS/ PCS Coaching Communications Skills, Analytic Skills, Soft Skills, Verbal Ability, Bank PO/Government Job Exams/PSU Exam and Personality Development.

ਪ੍ਰਤੀਯੋਗੀ ਪ੍ਰੀਖਿਆਵਾਂ ਜਿਵੇਂ ਆਈਏਐਸ/ ਪੀਸੀਐਸ/ ਬੈਂਕ ਪੀਓ/ ਸਰਕਾਰੀ ਨੌਕਰੀ ਪ੍ਰੀਖਿਆਵਾਂ/ ਪੀਐਸਯੂ ਪ੍ਰੀਖਿਆਵਾਂ ਵਿਚ ਕਾਮਯਾਬੀ ਲਈ ਕੰਮੁਨੀਕੈਸ਼ਨ ਸਕਿੱਲ, ਸਾਫਟ ਸਕਿੱਲ, ਅਨਲੀਟਿਕ ਸਕਿੱਲ, ਮੌਖਿਕ ਯੋਗਤਾ ਅਤੇ ਸ਼ਖਸੀਅਤ ਵਿਕਾਸ ਉਪਰ ਵਿਸ਼ੇਸ਼ ਸੈਸ਼ਨ।

Call us at

9914511016

Call us at

9914511016